ਸੰਯੁਕਤ ਸਮਾਜ ਮੋਰਚਾ ਨੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਲੜਨਗੇ ਚੋਣ

ਸੰਯੁਕਤ ਸਮਾਜ ਮੋਰਚਾ ਨੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਚੋਣ ਲੜਨਗੇਂ। ਪ੍ਰੇਮ ਸਿੰਘ ਭੰਗੂ ਘਨੌਰ , ਹਰਜਿੰਦਰ ਸਿੰਘ ਟਾਂਡਾ (ਖੰਡੂਰ ਸਾਹਿਬ), ਰਵਨੀਤ ਸਿੰਘ ਬਰਾੜ (ਮੋਹਾਲੀ), ਡਾ ਸੁਖਮਨਦੀਪ ਸਿੰਘ ਢਿੱਲੋ (ਤਰਨਤਾਰਨ), ਰਾਜੇਸ਼ ਕੁਮਾਰ(ਰਿਜ) ਕਰਤਾਰਪੁਰ, ਰਮਨਦੀਪ ਸਿੰਘ (ਰਿ) (ਜੈਤੋ), ਅਜੇ ਕੁਮਾਰ (ਰਿ) ਫਿਲੌਰ, ਬਲਰਾਜ ਸਿੰਘ ਠਾਕੁਰ … Continue reading ਸੰਯੁਕਤ ਸਮਾਜ ਮੋਰਚਾ ਨੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਲੜਨਗੇ ਚੋਣ